ਮੇਂ ਵੀ ਹਾਂ ਤੋਂ ਲੈ ਕੇ ਨਾ ਤੱਕ ਦਾ ਸਫਰ ਕੀਤਾ ਹੈ ਪਰ ਮੈਨੂੰ ਲੱਗਦਾ ਸੀ ਕਿ ਮੈਂ ਗ਼ਲਤ ਹਾਂ ਮੇਰੇ ਰਿਸਤੇ ਟੁੱਟ ਗਏ ਪਰ ਮੈਂ ਕਿਹਾ ਕੀ ਸੀ ਮੇਂ ਅਪਣੇ ਨਾਲ ਗ਼ਲਤ ਕਰਨ ਤੋਂ ਹੀ ਤਾਂ ਨਾਂਹ ਕੀਤੀ ਸੀ ਪਰ ਜਦੋ YouTube te Acharya ji ਨੂੰ ਸੁਣਿਆ ਤਾਂ ਪਤਾ ਲੱਗਾ ਕਿ ਮੇਂ ਗ਼ਲਤ ਨਹੀਂ ਸੀ ਖੁਦ ਲਈ stand ਲੈਣਾ ਗ਼ਲਤ ਨਹੀਂ ਹੁੰਦਾ
















